ਰੰਧਾਵਾ ਦਾ ਕਾਹਲੋਂ ਪਰਿਵਾਰ ‘ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਇਲਜ਼ਾਮ, ਗ੍ਰਹਿ ਵਿਭਾਗ ਨੂੰ ਸੁਰੱਖਿਆ ਹਟਾਉਣ ਦੀ ਕੀਤੀ ਅਪੀਲ

ਚੰਡੀਗੜ੍ਹ, 9 ਜੁਲਾਈ (ਦ ਪੰਜਾਬ ਵਾਇਰ)। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਲੋੜਿਂਦੇ ਸੰਦੀਪ ਸਿੰਘ ਕਾਹਲੋਂ ਨੇ ਵਿਧਾਨ ਸਭਾ 2022 ‘ਚ ਰਵੀ ਕਰਨ ਸਿੰਘ ਕਾਹਲੋਂ ਦੀ ਚੋਣ ਪ੍ਰਚਾਰ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।ਸੰਦੀਪ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦਾ ਭਤੀਜਾ।ਉਹ ਹਰਗੋਬਿੰਦਪੁਰ ਵਿੱਚ ਬਤੌਰ ਪੰਚਾਇਤ ਅਫ਼ਸਰ ਤਾਇਨਾਤ ਹੈ ਪਰ ਮੂਸੇਵਾਲਾ ਦੇ … Continue reading ਰੰਧਾਵਾ ਦਾ ਕਾਹਲੋਂ ਪਰਿਵਾਰ ‘ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਇਲਜ਼ਾਮ, ਗ੍ਰਹਿ ਵਿਭਾਗ ਨੂੰ ਸੁਰੱਖਿਆ ਹਟਾਉਣ ਦੀ ਕੀਤੀ ਅਪੀਲ